1/5
ਸਾਊਂਡ ਐਂਪਲੀਫ਼ਾਇਰ screenshot 0
ਸਾਊਂਡ ਐਂਪਲੀਫ਼ਾਇਰ screenshot 1
ਸਾਊਂਡ ਐਂਪਲੀਫ਼ਾਇਰ screenshot 2
ਸਾਊਂਡ ਐਂਪਲੀਫ਼ਾਇਰ screenshot 3
ਸਾਊਂਡ ਐਂਪਲੀਫ਼ਾਇਰ screenshot 4
ਸਾਊਂਡ ਐਂਪਲੀਫ਼ਾਇਰ Icon

ਸਾਊਂਡ ਐਂਪਲੀਫ਼ਾਇਰ

Google LLC
Trustable Ranking Iconਭਰੋਸੇਯੋਗ
87K+ਡਾਊਨਲੋਡ
33MBਆਕਾਰ
Android Version Icon7.0+
ਐਂਡਰਾਇਡ ਵਰਜਨ
3.1.381239788(16-08-2021)ਤਾਜ਼ਾ ਵਰਜਨ
4.8
(11 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/5

ਸਾਊਂਡ ਐਂਪਲੀਫ਼ਾਇਰ ਦਾ ਵੇਰਵਾ

ਸਾਊਂਡ ਐਂਪਲੀਫ਼ਾਇਰ ਬਸ ਤੁਹਾਡਾ Android ਫ਼ੋਨ ਅਤੇ ਹੈੱਡਫ਼ੋਨਾਂ ਦਾ ਜੋੜਾ ਵਰਤ ਕੇ, ਰੋਜ਼ਾਨਾ ਦੀਆਂ ਗੱਲਾਂਬਾਤਾਂ ਅਤੇ ਆਲੇ-ਦੁਆਲੇ ਦੀਆਂ ਅਵਾਜ਼ਾਂ ਨੂੰ ਘੱਟ ਸੁਣਨ ਵਾਲੇ ਲੋਕਾਂ ਲਈ ਜ਼ਿਆਦਾ ਪਹੁੰਚਯੋਗ ਬਣਾਉਂਦੀ ਹੈ। ਆਪਣੇ ਆਲੇ-ਦੁਆਲੇ ਅਤੇ ਆਪਣੇ ਡੀਵਾਈਸ 'ਤੇ ਅਵਾਜਾਂ ਨੂੰ ਫਿਲਟਰ ਕਰਨ, ਵਧਾਉਣ ਅਤੇ ਉੱਚਾ ਕਰਨ ਲਈ ਸਾਊਂਡ ਐਂਪਲੀਫ਼ਾਇਰ ਵਰਤੋ।


ਵਿਸ਼ੇਸ਼ਤਾਵਾਂ


• ਬੋਲੀ ਦੀ ਬਿਹਤਰ ਤਰੀਕੇ ਨਾਲ ਪਛਾਣ ਕਰਨ ਲਈ ਅਣਚਾਹੇ ਸ਼ੋਰ ਨੂੰ ਘਟਾਓ।

• ਗੱਲਬਾਤ ਮੋਡ ਨਾਲ ਸ਼ੋਰ-ਸ਼ਰਾਬੇ ਵਾਲੇ ਵਾਤਾਵਰਨ ਵਿੱਚ ਸਪੀਕਰ ਦੀ ਅਵਾਜ਼ 'ਤੇ ਧਿਆਨ ਦਿਓ। (Pixel 3 ਅਤੇ ਇਸ ਤੋਂ ਬਾਅਦ ਵਾਲੇ Pixel ਡੀਵਾਈਸਾਂ ਲਈ ਉਪਲਬਧ)

• ਗੱਲਾਂਬਾਤਾਂ, ਟੀਵੀ ਜਾਂ ਲੈਕਚਰਾਂ ਨੂੰ ਸੁਣੋ। ਥੋੜ੍ਹੇ ਦੂਰ ਰੱਖੇ ਆਡੀਓ ਸਰੋਤਾਂ ਲਈ, ਬਲੂਟੁੱਥ ਹੈੱਡਫ਼ੋਨਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। (ਬਲੂਟੁੱਥ ਹੈੱਡਫ਼ੋਨਾਂ ਨਾਲ ਧੁਨੀ ਦੇ ਸੰਚਾਰ ਵਿੱਚ ਦੇਰੀ ਹੋ ਸਕਦੀ ਹੈ।)

• ਆਲੇ-ਦੁਆਲੇ ਦੀ ਗੱਲਬਾਤ ਜਾਂ ਤੁਹਾਡੇ ਡੀਵਾਈਸ 'ਤੇ ਚੱਲ ਰਹੇ ਮੀਡੀਆ ਲਈ ਆਪਣੇ ਸੁਣਨ ਦੇ ਅਨੁਭਵ ਨੂੰ ਵਿਅਕਤੀਗਤ ਬਣਾਓ। ਤੁਸੀਂ ਸ਼ੋਰ ਨੂੰ ਘੱਟ ਕਰ ਸਕਦੇ ਜਾਂ ਘੱਟ ਵਾਰਵਾਰਤਾ, ਵੱਧ ਵਾਰਵਾਰਤਾ ਨੂੰ ਬੂਸਟ ਕਰ ਸਕਦੇ, ਜਾਂ ਅਵਾਜਾਂ ਨੂੰ ਸ਼ਾਂਤ ਕਰ ਸਕਦੇ ਹੋ। ਆਪਣੀਆਂ ਤਰਜੀਹਾਂ ਨੂੰ ਦੋਵੇਂ ਕੰਨਾਂ ਜਾਂ ਹਰੇਕ ਕੰਨ ਲਈ ਵੱਖਰੇ ਤੌਰ 'ਤੇ ਸੈੱਟ ਕਰੋ।

• ਪਹੁੰਚਯੋਗਤਾ ਬਟਨ, ਇਸ਼ਾਰੇ ਜਾਂ ਤਤਕਾਲ ਸੈਟਿੰਗਾਂ ਦੀ ਵਰਤੋਂ ਕਰ ਕੇ ਸਾਊਂਡ ਐਂਪਲੀਫ਼ਾਇਰ ਨੂੰ ਚਾਲੂ ਅਤੇ ਬੰਦ ਕਰੋ। ਪਹੁੰਚਯੋਗਤਾ ਬਟਨ, ਇਸ਼ਾਰੇ ਅਤੇ ਤਤਕਾਲ ਸੈਟਿੰਗਾਂ ਬਾਰੇ ਹੋਰ ਜਾਣੋ:

https://support.google.com/accessibility/android/answer/7650693


ਲੋੜਾਂ


• Android 8.1 ਅਤੇ ਇਸ ਤੋਂ ਬਾਅਦ ਵਾਲੇ ਵਰਜਨ ਲਈ ਉਪਲਬਧ ਹੈ।

• ਆਪਣੇ Android ਡੀਵਾਈਸ ਨੂੰ ਹੈੱਡਫ਼ੋਨ ਨਾਲ ਜੋੜਾਬੱਧ ਕਰੋ।

• ਫ਼ਿਲਹਾਲ ਗੱਲਬਾਤ ਮੋਡ Pixel 3 ਅਤੇ ਇਸ ਤੋਂ ਬਾਅਦ ਵਾਲੇ Pixel ਡੀਵਾਈਸਾਂ 'ਤੇ ਉਪਲਬਧ ਹੈ।


ਇਸ ਪਤੇ 'ਤੇ ਈਮੇਲ ਕਰ ਕੇ ਸਾਊਂਡ ਐਂਪਲੀਫ਼ਾਇਰ ਬਾਰੇ ਸਾਨੂੰ ਆਪਣੇ ਵਿਚਾਰ ਭੇਜੋ: sound-amplifier-help@google.com. ਸਾਊਂਡ ਐਂਪਲੀਫ਼ਾਇਰ ਵਰਤਣ ਲਈ ਮਦਦ ਵਾਸਤੇ,

https://g.co/disabilitysupport

'ਤੇ ਸਾਡੇ ਨਾਲ ਕਨੈਕਟ ਕਰੋ।


ਇਜਾਜ਼ਤਾਂ ਸੰਬੰਧੀ ਨੋਟਿਸ



ਮਾਈਕ੍ਰੋਫ਼ੋਨ:

ਮਾਈਕ੍ਰੋਫ਼ੋਨ ਤੱਕ ਪਹੁੰਚ ਸਾਊਂਡ ਐਂਪਲੀਫ਼ਾਇਰ ਨੂੰ ਉੱਚਾ ਅਤੇ ਫਿਲਟਰ ਕਰਨ ਲਈ ਆਡੀਓ 'ਤੇ ਪ੍ਰਕਿਰਿਆ ਕਰਨ ਦੀ ਆਗਿਆ ਦੇਵੇਗੀ। ਕੋਈ ਡਾਟਾ ਇਕੱਤਰ ਜਾਂ ਸਟੋਰ ਨਹੀਂ ਕੀਤਾ ਜਾਂਦਾ ਹੈ।


ਪਹੁੰਚਯੋਗਤਾ ਸੇਵਾ:

ਕਿਉਂਕਿ ਇਹ ਐਪ ਇੱਕ ਪਹੁੰਚਯੋਗਤਾ ਸੇਵਾ ਹੈ, ਇਹ ਤੁਹਾਡੀਆਂ ਕਾਰਵਾਈਆਂ 'ਤੇ ਨਜ਼ਰ ਰੱਖ ਸਕਦੀ ਹੈ, ਵਿੰਡੋ ਸਮੱਗਰੀ ਮੁੜ-ਪ੍ਰਾਪਤ ਕਰ ਸਕਦੀ ਹੈ ਅਤੇ ਤੁਹਾਡੇ ਵੱਲੋਂ ਟਾਈਪ ਕੀਤੇ ਲਿਖਤ ਸੁਨੇਹੇ ਨੂੰ ਦੇਖ ਸਕਦੀ ਹੈ।

ਸਾਊਂਡ ਐਂਪਲੀਫ਼ਾਇਰ - ਵਰਜਨ 3.1.381239788

(16-08-2021)
ਹੋਰ ਵਰਜਨ
ਨਵਾਂ ਕੀ ਹੈ?• Filter, augment and amplify video and audio played on your device. (Available on Pixel phones with Android 10, Dec. 2019 or newer system update.)• Use Sound Amplifier with your wired or Bluetooth headphones.If you have a question or suggestion, tap 'Send feedback' in Sound Amplifier settings, or connect with us at

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
11 Reviews
5
4
3
2
1

ਸਾਊਂਡ ਐਂਪਲੀਫ਼ਾਇਰ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 3.1.381239788ਪੈਕੇਜ: com.google.android.accessibility.soundamplifier
ਐਂਡਰਾਇਡ ਅਨੁਕੂਲਤਾ: 7.0+ (Nougat)
ਡਿਵੈਲਪਰ:Google LLCਪਰਾਈਵੇਟ ਨੀਤੀ:http://www.google.com/policies/privacyਅਧਿਕਾਰ:13
ਨਾਮ: ਸਾਊਂਡ ਐਂਪਲੀਫ਼ਾਇਰਆਕਾਰ: 33 MBਡਾਊਨਲੋਡ: 70Kਵਰਜਨ : 3.1.381239788ਰਿਲੀਜ਼ ਤਾਰੀਖ: 2025-03-25 22:49:10ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: arm64-v8a
ਪੈਕੇਜ ਆਈਡੀ: com.google.android.accessibility.soundamplifierਐਸਐਚਏ1 ਦਸਤਖਤ: 26:71:0B:DB:08:F6:46:3B:1F:58:42:E2:77:51:69:E3:1D:D0:73:01ਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): Californiaਪੈਕੇਜ ਆਈਡੀ: com.google.android.accessibility.soundamplifierਐਸਐਚਏ1 ਦਸਤਖਤ: 26:71:0B:DB:08:F6:46:3B:1F:58:42:E2:77:51:69:E3:1D:D0:73:01ਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): California

ਸਾਊਂਡ ਐਂਪਲੀਫ਼ਾਇਰ ਦਾ ਨਵਾਂ ਵਰਜਨ

3.1.381239788Trust Icon Versions
16/8/2021
70K ਡਾਊਨਲੋਡ33 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

1.0.231328616Trust Icon Versions
7/2/2019
70K ਡਾਊਨਲੋਡ3.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Rush Royale: Tower Defense TD
Rush Royale: Tower Defense TD icon
ਡਾਊਨਲੋਡ ਕਰੋ
Asphalt Legends Unite
Asphalt Legends Unite icon
ਡਾਊਨਲੋਡ ਕਰੋ
RAID: Shadow Legends
RAID: Shadow Legends icon
ਡਾਊਨਲੋਡ ਕਰੋ
Age of Warpath: Global Warzone
Age of Warpath: Global Warzone icon
ਡਾਊਨਲੋਡ ਕਰੋ
Left to Survive: Zombie Games
Left to Survive: Zombie Games icon
ਡਾਊਨਲੋਡ ਕਰੋ
Super Sus
Super Sus icon
ਡਾਊਨਲੋਡ ਕਰੋ
King Arthur: Magic Sword
King Arthur: Magic Sword icon
ਡਾਊਨਲੋਡ ਕਰੋ
Poket Contest
Poket Contest icon
ਡਾਊਨਲੋਡ ਕਰੋ
Origen Mascota
Origen Mascota icon
ਡਾਊਨਲੋਡ ਕਰੋ
Pokeland Legends
Pokeland Legends icon
ਡਾਊਨਲੋਡ ਕਰੋ
Nova: Space Armada
Nova: Space Armada icon
ਡਾਊਨਲੋਡ ਕਰੋ
Trump Space Invaders
Trump Space Invaders icon
ਡਾਊਨਲੋਡ ਕਰੋ

ਇੱਕੋ ਸ਼੍ਰੇਣੀ ਵਾਲਿਆਂ ਐਪਾਂ